Wednesday, 12 April 2017
Sunday, 19 March 2017
ਕਿਰਿਆ
ਜਿਹੜੇ ਸ਼ਬਦ ਕਿਸੇ ਕੰਮ ਦੇ ਕਰਨ ਜਾਂ ਹੋਣ ਬਾਰੇ ਦੱਸਣ, ਉਹ ਕਿਰਿਆ ਅਖਵਾਉਂਦੇ ਹਨ | ਜਿਵੇਂ:-
1) ਰਮਨ ਪਾਣੀ ਪੀਂਦਾ ਹੈ |
2) ਰਮੇਸ਼ ਸਕੂਲ ਜਾਂਦਾ ਹੈ |
ਕਿਰਿਆ ਦੀਆਂ ਕਿਸਮਾਂ
ਕਿਰਿਆ ਦੀਆਂ ਦੋ ਕਿਸਮਾਂ ਹਨ:-
1) ਸਕਰਮਕ ਕਿਰਿਆ- ਜਿਹੜੀ ਵਾਕ ਵਿਚ ਕਰਤਾ ਤੇ ਕਰਮ ਦੋਵੇਂ ਹੋਣ, ਉਹ ਸਕਰਮਕ ਕਿਰਿਆ ਹੁੰਦੀ ਹੈ | ਜਿਵੇਂ- ਵਿਨੀਤ (ਕਰਤਾ) ਹਾਕੀ (ਕਰਮ) ਖੇਡਦਾ ਹੈ (ਕਿਰਿਆ) |
2) ਅਕਰਮਕ ਕਿਰਿਆ - ਜਿਹੜੇ ਵਾਕ ਵਿਚ ਕੇਵਲ ਕਰਤਾ ਹੋਵੇ ਤੇ ਕਰਮ ਨਾ ਹੋਵੇ, ਉਹ ਅਕਰਮਕ ਕਿਰਿਆ ਹੁੰਦੀ ਹੈ | ਜਿਵੇਂ- ਵਿਨੀਤ (ਕਰਤਾ) ਖੇਡਦਾ ਹੈ (ਕਿਰਿਆ) |

Friday, 27 January 2017
Subscribe to:
Comments (Atom)